@@ -500,10 +500,10 @@ msgid ""
500500"methods of mutable sequences, described in :ref:`typesseq-mutable`, as well "
501501"as most methods that the :class:`bytes` type has, see :ref:`bytes-methods`."
502502msgstr ""
503- "ਬਾਈਟਾਂ ਦਾ ਇੱਕ ਨਵਾਂ ਐਰੇ ਰਿਟਰਨ ਕਰੋ । :class:`bytearray` ਕਲਾਸ 0 <= x < 256 ਦੀ ਸੀਮਾ "
504- "ਵਿੱਚ ਪੂਰਨ ਅੰਕਾਂ ਦੀ ਇੱਕ mutable ਲੜੀ ਹੈ। ਇਸ ਵਿੱਚ mutable ਲੜੀਆਂ ਦੇ ਜ਼ਿਆਦਾਤਰ ਆਮ ਮੈਥਡ ਹਨ, "
505- "ਜਿਨ੍ਹਾਂ ਦਾ ਵੇਰਵਾ :ref:`typesseq-mutable` ਵਿੱਚ ਦਿੱਤਾ ਗਿਆ ਹੈ, ਅਤੇ ਨਾਲ ਹੀ :class: "
506- "`bytes` ਟਾਈਪ ਦੇ ਬਹੁਤ ਸਾਰੇ ਮੈਥਡ ਵੀ ਹਨ, ਵੇਖੋ :ref:`bytes-methods`।"
503+ "ਬਾਈਟਾਂ ਦਾ ਇੱਕ ਨਵਾਂ array ਵਾਪਸ ਕਰਦਾ ਹੈ । :class:`bytearray` class 0 <= x < 256 ਦੀ "
504+ "ਸੀਮਾ ਵਿੱਚ integers ਦੀ ਇੱਕ mutable sequence ਹੈ। ਇਸ ਵਿੱਚ mutable sequences ਦੇ "
505+ "ਜ਼ਿਆਦਾਤਰ ਆਮ methods ਹਨ, ਜਿਨ੍ਹਾਂ ਦਾ ਵੇਰਵਾ :ref:`typesseq-mutable` ਵਿੱਚ ਦਿੱਤਾ ਗਿਆ ਹੈ, "
506+ "ਅਤੇ ਨਾਲ ਹੀ :class: `bytes` type ਦੇ ਬਹੁਤ ਸਾਰੇ methods ਵੀ ਹਨ, ਵੇਖੇ :ref:`bytes-methods`।"
507507
508508msgid ""
509509"The optional *source* parameter can be used to initialize the array in a few "
@@ -596,9 +596,9 @@ msgid ""
596596"point. For example, ``chr(97)`` returns the string ``'a'``, while "
597597"``chr(8364)`` returns the string ``'€'``. This is the inverse of :func:`ord`."
598598msgstr ""
599- "ਨਿਰਧਾਰਤ Unicode code point ਨਾਲ ਸੰਬੰਧਿਤ ਅੱਖਰ ਨੂੰ ਦਰਸਾਉਣ ਵਾਲੀ ਸਤਰ ਵਾਪਸ ਕਰੋ । ਉਦਾਹਰਨ "
600- "ਲਈ, ``chr(97)`` ਸਤਰ ``'a'`` ਵਾਪਸ ਕਰਦਾ ਹੈ, ਜਦਕਿ ``chr(8364)`` ਸਤਰ ``'€'`` ਵਾਪਸ "
601- "ਕਰਦਾ ਹੈ। ਇਹ :func:`ord` ਦਾ ਉਲਟ ਹੈ।"
599+ "ਨਿਰਧਾਰਤ Unicode code point ਵਾਲੇ ਅੱਖਰ ਨੂੰ ਦਰਸਾਉਂਦੀ string ਵਾਪਸ ਕਰਦਾ ਹੈ । ਉਦਾਹਰਨ "
600+ "ਲਈ, ``chr(97)`` string ``'a'`` ਵਾਪਸ ਕਰਦਾ ਹੈ, ਜਦਕਿ ``chr(8364)`` string ``'€'`` "
601+ "ਵਾਪਸ ਕਰਦਾ ਹੈ। ਇਹ :func:`ord` ਦਾ ਉਲਟ ਹੈ।"
602602
603603msgid ""
604604"The valid range for the argument is from 0 through 1,114,111 (0x10FFFF in "
@@ -722,14 +722,15 @@ msgid ""
722722"*flags* argument is it -- the flags (future features and compiler options) "
723723"in the surrounding code are ignored."
724724msgstr ""
725- "ਵਿਕਲਪਿਕ ਦਲੀਲਾਂ *flags* ਅਤੇ *dont_inherit* ਇਹ ਨਿਯੰਤਰਿਤ ਕਰਦੀਆਂ ਹਨ ਕਿ ਕਿਹੜੇ :ref:"
726- "`ਕੰਪਾਈਲਰ ਵਿਕਲਪ <ast-compiler-flags>` ` ਚਾਲੂ ਕੀਤੇ ਜਾਣ ਅਤੇ ਕਿਹੜੀਆਂ :ref:`ਭਵਿੱਖੀ "
727- "ਵਿਸ਼ੇਸ਼ਤਾਵਾਂ <future>` ` ਦੀ ਆਗਿਆ ਦਿੱਤੀ ਜਾਵੇ। ਜੇ ਦੋਵੇਂ ਮੌਜੂਦ ਨਹੀਂ ਹਨ (ਜਾਂ ਦੋਵੇਂ ਜ਼ੀਰੋ ਹਨ) ਤਾਂ ਕੋਡ "
728- "ਉਹਨਾਂ ਹੀ ਫਲੈਗਾਂ ਨਾਲ ਕੰਪਾਇਲ ਹੁੰਦਾ ਹੈ ਜੋ :func:`compile` ਨੂੰ ਕਾਲ ਕਰਨ ਵਾਲੇ ਕੋਡ ਨੂੰ ਪ੍ਰਭਾਵਿਤ "
729- "ਕਰਦੇ ਹਨ। ਜੇ *flags* ਆਰਗੂਮੈਂਟ ਦਿੱਤਾ ਗਿਆ ਹੈ ਅਤੇ *dont_inherit* ਨਹੀਂ (ਜਾਂ ਜ਼ੀਰੋ ਹੈ) ਤਾਂ "
730- "*flags* ਆਰਗੂਮੈਂਟ ਦੁਆਰਾ ਨਿਰਧਾਰਤ ਕੰਪਾਈਲਰ ਵਿਕਲਪ ਅਤੇ ਭਵਿੱਖੀ ਬਿਆਨ ਉਹਨਾਂ ਦੇ ਨਾਲ-ਨਾਲ ਵਰਤੇ ਜਾਂਦੇ "
731- "ਹਨ ਜੋ ਕਿਸੇ ਵੀ ਹਾਲਤ ਵਿੱਚ ਵਰਤੇ ਜਾਣਗੇ। ਜੇ *dont_inherit* ਇੱਕ ਗੈਰ-ਸਿਫਰ ਅੰਕ ਹੈ, ਤਾਂ *flags* "
732- "ਦਲੀਲ ਉਹੀ ਹੈ -- ਆਲੇ-ਦੁਆਲੇ ਦੇ ਕੋਡ ਵਿੱਚ ਫਲੈਗ (ਭਵਿੱਖੀ ਵਿਸ਼ੇਸ਼ਤਾਵਾਂ ਅਤੇ ਕੰਪਾਈਲਰ ਵਿਕਲਪ) ਨੂੰ ਨਜ਼ਰਅੰਦਾਜ਼ "
725+ "ਵਿਕਲਪਿਕ arguments *flags* ਅਤੇ *dont_inherit* ਇਹ ਨਿਯੰਤਰਿਤ ਕਰਦੇ ਹਨ ਕਿ ਕਿਹੜੇ :ref:"
726+ "`compiler options <ast-compiler-flags>` ਚਾਲੂ ਕੀਤੇ ਜਾਣ ਅਤੇ ਕਿਹੜੀਆਂ :ref:`future "
727+ "features <future>` ਦੀ ਆਗਿਆ ਦਿੱਤੀ ਜਾਵੇ। ਜੇ ਦੋਵੇਂ ਮੌਜੂਦ ਨਾ ਹੋਣ (ਜਾਂ ਦੋਵੇਂ ਸਿਫ਼ਰ ਹੋਣ), ਤਾਂ "
728+ "ਕੋਡ ਉਹਨਾਂ ਹੀ flags ਨਾਲ compile ਹੁੰਦਾ ਹੈ ਜੋ :func:`compile` ਨੂੰ ਕਾਲ ਕਰਨ ਵਾਲੇ ਕੋਡ ਨੂੰ "
729+ "ਪ੍ਰਭਾਵਿਤ ਕਰਦੇ ਹਨ। ਜੇ *flags* argument ਦਿੱਤਾ ਗਿਆ ਹੋਵੇ ਅਤੇ *dont_inherit* ਨਾ ਹੋਵੇ (ਜਾਂ "
730+ "ਸਿਫ਼ਰ ਹੋਵੇ), ਤਾਂ *flags* argument ਦੁਆਰਾ ਨਿਰਧਾਰਤ compiler options ਅਤੇ future "
731+ "statements ਉਹਨਾਂ ਦੇ ਨਾਲ-ਨਾਲ ਵਰਤੇ ਜਾਂਦੇ ਹਨ ਜੋ ਕਿਸੇ ਵੀ ਹਾਲਤ ਵਿੱਚ ਵਰਤੇ ਜਾਣਗੇ। ਜੇ "
732+ "*dont_inherit* ਇੱਕ ਗੈਰ-ਸਿਫ਼ਰ integer ਹੋਵੇ, ਤਾਂ *flags* argument ਹੀ ਸਭ ਕੁਝ ਹੈ — "
733+ "ਆਲੇ-ਦੁਆਲੇ ਦੇ ਕੋਡ ਵਿੱਚਲੇ flags (future features ਅਤੇ compiler options) ਨੂੰ ਨਜ਼ਰਅੰਦਾਜ਼ "
733734"ਕੀਤਾ ਜਾਂਦਾ ਹੈ।"
734735
735736msgid ""
@@ -886,16 +887,16 @@ msgid ""
886887"token:`~float:complexvalue` production rule in the following grammar, after "
887888"parentheses and leading and trailing whitespace characters are removed:"
888889msgstr ""
889- "ਜੇ ਦਲੀਲ ਇੱਕ ਸਟ੍ਰਿੰਗ ਹੈ, ਤਾਂ ਇਸ ਵਿੱਚ ਜਾਂ ਤਾਂ ਇੱਕ ਅਸਲੀ ਹਿੱਸਾ ( :func:`float` ਲਈ ਵਰਤੇ ਗਏ "
890- "ਫਾਰਮੈਟ ਵਿੱਚ) ਹੋਣਾ ਚਾਹੀਦਾ ਹੈ, ਜਾਂ ਇੱਕ ਕਲਪਨਾਤਮਕ ਹਿੱਸਾ (ਉਸੇ ਫਾਰਮੈਟ ਵਿੱਚ ਪਰ ``'j'`` ਜਾਂ "
891- "``'J'`` ਸਫਿਕਸ ਨਾਲ), ਜਾਂ ਦੋਵੇਂ ਅਸਲੀ ਅਤੇ ਕਲਪਨਾਤਮਕ ਹਿੱਸੇ (ਇਸ ਮਾਮਲੇ ਵਿੱਚ ਕਲਪਨਾਤਮਕ ਹਿੱਸੇ ਦਾ "
892- "ਚਿੰਨ੍ਹ ਲਾਜ਼ਮੀ ਹੈ)। ਸਟ੍ਰਿੰਗ ਵਿਕਲਪਿਕ ਤੌਰ 'ਤੇ ਖਾਲੀ ਥਾਂਵਾਂ ਅਤੇ ਗੋਲ ਕੋਸਿਆਂ ``'('`` ਅਤੇ ``')'`` "
893- "ਨਾਲ ਘਿਰੀ ਹੋ ਸਕਦੀ ਹੈ, ਜਿਨ੍ਹਾਂ ਨੂੰ ਨਜ਼ਰਅੰਦਾਜ਼ ਕੀਤਾ ਜਾਂਦਾ ਹੈ। ਸਟਰਿੰਗ ਵਿੱਚ ``'+'``, ``'-'``, "
894- "``'j'`` ਜਾਂ ``'J'`` ਸਫਿਕਸ ਅਤੇ ਦਸੰਸ਼ ਅੰਕ ਦੇ ਵਿਚਕਾਰ ਵਾਈਟਸਪੇਸ ਨਹੀਂ ਹੋਣਾ ਚਾਹੀਦਾ। ਉਦਾਹਰਨ "
895- "ਵਜੋਂ, ``complex('1+2j')`` ਠੀਕ ਹੈ, ਪਰ ``complex('1 + 2j')`` :exc:`ValueError` "
896- "ਚੇਤਾਵਨੀ ਦਿੰਦਾ ਹੈ। ਹੋਰ ਸਪਸ਼ਟ ਤੌਰ 'ਤੇ, ਇਨਪੁੱਟ ਨੂੰ ਹੇਠਾਂ ਦਿੱਤੇ ਗ੍ਰਾਮਰ ਵਿੱਚ :token:`~float: "
897- "complexvalue` ਉਤਪਾਦਨ ਨਿਯਮ ਦੇ ਅਨੁਸਾਰ ਹੋਣਾ ਚਾਹੀਦਾ ਹੈ, ਜਦੋਂ ਕਿ ਬ੍ਰੈਕਟਾਂ ਅਤੇ ਸ਼ੁਰੂਆਤੀ ਅਤੇ ਅੰਤਿਮ "
898- "ਵਾਈਟਸਪੇਸ ਅੱਖਰ ਹਟਾ ਦਿੱਤੇ ਜਾਣ :"
890+ "ਜੇ ਦਲੀਲ ਇੱਕ ਸਟ੍ਰਿੰਗ ਹੈ, ਤਾਂ ਇਸ ਵਿੱਚ ਜਾਂ ਤਾਂ ਇੱਕ real ਹਿੱਸਾ (:func:`float` ਲਈ ਵਰਤੇ ਗਏ "
891+ "ਫਾਰਮੈਟ ਵਿੱਚ) ਹੋਣਾ ਚਾਹੀਦਾ ਹੈ, ਜਾਂ ਇੱਕ imaginary ਹਿੱਸਾ (ਉਸੇ ਫਾਰਮੈਟ ਵਿੱਚ ਪਰ ``'j'`` ਜਾਂ "
892+ "``'J'`` suffix ਨਾਲ), ਜਾਂ ਦੋਵੇਂ real ਅਤੇ imaginary ਹਿੱਸੇ (ਇਸ ਸਥਿਤੀ ਵਿੱਚ imaginary ਹਿੱਸੇ "
893+ "ਦਾ ਚਿੰਨ੍ਹ ਲਾਜ਼ਮੀ ਹੈ)। ਸਟ੍ਰਿੰਗ ਵਿਕਲਪਿਕ ਤੌਰ 'ਤੇ ਖਾਲੀ ਥਾਂਵਾਂ ਅਤੇ ਗੋਲ ਬ੍ਰੈਕਟਾਂ ``'('`` ਅਤੇ ``')'`` "
894+ "ਨਾਲ ਘਿਰੀ ਹੋ ਸਕਦੀ ਹੈ, ਜਿਨ੍ਹਾਂ ਨੂੰ ਨਜ਼ਰਅੰਦਾਜ਼ ਕੀਤਾ ਜਾਂਦਾ ਹੈ। ਸਟ੍ਰਿੰਗ ਵਿੱਚ ``'+'``, ``'-'``, "
895+ "``'j'`` ਜਾਂ ``'J'`` suffix ਅਤੇ ਦਸ਼ਮਲਵ ਅੰਕ ਦੇ ਵਿਚਕਾਰ whitespace ਨਹੀਂ ਹੋਣੀ ਚਾਹੀਦੀ। "
896+ "ਉਦਾਹਰਨ ਵਜੋਂ, ``complex('1+2j')`` ਠੀਕ ਹੈ, ਪਰ ``complex('1 + 2j')`` :exc:`ValueError` "
897+ "exception ਉਠਾਉਂਦਾ ਹੈ। ਹੋਰ ਸਪਸ਼ਟ ਤੌਰ 'ਤੇ, ਬ੍ਰੈਕਟਾਂ ਅਤੇ ਸ਼ੁਰੂਆਤੀ/ਅੰਤਲੀ whitespace ਹਟਾਉਣ ਤੋਂ "
898+ "ਬਾਅਦ, input ਨੂੰ ਹੇਠਾਂ ਦਿੱਤੇ grammar ਵਿੱਚ :token:`~float:complexvalue` ਉਤਪਾਦਨ ਨਿਯਮ "
899+ "ਦੇ ਅਨੁਕੂਲ ਹੋਣਾ ਚਾਹੀਦਾ ਹੈ :"
899900
900901msgid ""
901902"If the argument is a number, the constructor serves as a numeric conversion "
@@ -2363,9 +2364,9 @@ msgid ""
23632364"be ``None``, ``''``, ``'\\ n'``, ``'\\ r'``, and ``'\\ r\\ n'``. It works as "
23642365"follows:"
23652366msgstr ""
2366- "*newline* determines how to parse newline characters from the stream. It can "
2367- "be ``None``, ``''``, ``'\\ n'``, ``'\\ r'``, and ``'\\ r\\ n'``. It works as "
2368- "follows :"
2367+ "*newline* ਇਹ ਨਿਰਧਾਰਤ ਕਰਦਾ ਹੈ ਕਿ stream ਤੋਂ newline ਅੱਖਰਾਂ ਨੂੰ ਕਿਵੇਂ parse ਕੀਤਾ ਜਾਵੇ। "
2368+ "ਇਹ ``None``, ``''``, ``'\\ n'``, ``'\\ r'`` ਜਾਂ ``'\\ r\\ n'`` ਹੋ ਸਕਦਾ ਹੈ। ਇਹ ਹੇਠਾਂ "
2369+ "ਦਿੱਤੇ ਅਨੁਸਾਰ ਕੰਮ ਕਰਦਾ ਹੈ :"
23692370
23702371msgid ""
23712372"When reading input from the stream, if *newline* is ``None``, universal "
@@ -3674,8 +3675,8 @@ msgid ""
36743675"wikipedia.org/wiki/Transpose>`_."
36753676msgstr ""
36763677":func:`zip` ਬਾਰੇ ਸੋਚਣ ਦਾ ਇੱਕ ਹੋਰ ਤਰੀਕਾ ਇਹ ਹੈ ਕਿ ਇਹ ਕਤਾਰਾਂ ਨੂੰ ਕਾਲਮਾਂ ਵਿੱਚ ਬਦਲਦਾ ਹੈ, ਅਤੇ "
3677- "ਕਾਲਮਾਂ ਨੂੰ ਕਤਾਰਾਂ ਵਿੱਚ। ਇਹ ਮੈਟ੍ਰਿਕਸ ਦੀ ਟ੍ਰਾਂਸਪੋਜ਼ਿੰਗ ਕਰਨ ਵਰਗਾ ਹੈ <https://en.wikipedia."
3678- "org/wiki/Transpose>`_ ।"
3678+ "ਕਾਲਮਾਂ ਨੂੰ ਕਤਾਰਾਂ ਵਿੱਚ। ਇਹ `matrix transpose <https://en.wikipedia."
3679+ "org/wiki/Transpose>`_ ਵਰਗਾ ਹੈ ।"
36793680
36803681msgid ""
36813682":func:`zip` is lazy: The elements won't be processed until the iterable is "
@@ -3779,8 +3780,7 @@ msgid ""
37793780":func:`zip` in conjunction with the ``*`` operator can be used to unzip a "
37803781"list::"
37813782msgstr ""
3782- ":func:`zip` in conjunction with the ``*`` operator can be used to unzip a "
3783- "list::"
3783+ ":func:`zip` ਨੂੰ ``*`` operator ਦੇ ਨਾਲ ਵਰਤ ਕੇ ਕਿਸੇ list ਨੂੰ unzip ਕੀਤਾ ਜਾ ਸਕਦਾ ਹੈ::"
37843784
37853785msgid ""
37863786">>> x = [1, 2, 3]\n"
0 commit comments