|
| 1 | +# Punjabi translations for Python package. |
| 2 | +# Copyright (C) 2001 Python Software Foundation |
| 3 | +# This file is distributed under the same license as the Python package. |
| 4 | +# <EMAIL@ADDRESS>, 2026. |
| 5 | +# |
| 6 | +msgid "" |
| 7 | +msgstr "" |
| 8 | +"Project-Id-Version: Python 3.16\n" |
| 9 | +"Report-Msgid-Bugs-To: \n" |
| 10 | +"POT-Creation-Date: 2026-06-11 15:24+0530\n" |
| 11 | +"PO-Revision-Date: 2026-06-17 14:29+0530\n" |
| 12 | +"Last-Translator: <EMAIL@ADDRESS>\n" |
| 13 | +"Language-Team: Punjabi\n" |
| 14 | +"MIME-Version: 1.0\n" |
| 15 | +"Content-Type: text/plain; charset=UTF-8\n" |
| 16 | +"Content-Transfer-Encoding: 8bit\n" |
| 17 | +"Language: pa\n" |
| 18 | + |
| 19 | +#: ../../tutorial/appendix.rst:5 |
| 20 | +msgid "Appendix" |
| 21 | +msgstr "ਪਰਿਸ਼ਿਸ਼ਟ" |
| 22 | + |
| 23 | +#: ../../tutorial/appendix.rst:11 |
| 24 | +msgid "Interactive Mode" |
| 25 | +msgstr "ਇੰਟਰਐਕਟਿਵ ਮੋਡ" |
| 26 | + |
| 27 | +#: ../../tutorial/appendix.rst:13 |
| 28 | +msgid "" |
| 29 | +"There are two variants of the interactive :term:`REPL`. The classic basic " |
| 30 | +"interpreter is supported on all platforms with minimal line control " |
| 31 | +"capabilities." |
| 32 | +msgstr "" |
| 33 | +"ਇੰਟਰਐਕਟਿਵ :term:`REPL` ਦੇ ਦੋ ਰੂਪ ਹਨ। ਕਲਾਸਿਕ ਮੂਲ interpreter ਸਾਰੀਆਂ " |
| 34 | +"ਪਲੇਟਫਾਰਮਾਂ 'ਤੇ ਘੱਟ ਤੋਂ ਘੱਟ line control ਸਮਰੱਥਾਵਾਂ ਨਾਲ ਸਮਰਥਿਤ ਹੈ।" |
| 35 | + |
| 36 | +#: ../../tutorial/appendix.rst:17 |
| 37 | +msgid "" |
| 38 | +"Since Python 3.13, a new interactive shell is used by default. This one " |
| 39 | +"supports color, multiline editing, history browsing, and paste mode. To " |
| 40 | +"disable color, see :ref:`using-on-controlling-color` for details. Function " |
| 41 | +"keys provide some additional functionality. :kbd:`F1` enters the interactive " |
| 42 | +"help browser :mod:`pydoc`. :kbd:`F2` allows for browsing command-line " |
| 43 | +"history with neither output nor the :term:`>>>` and :term:`...` prompts. :" |
| 44 | +"kbd:`F3` enters \"paste mode\", which makes pasting larger blocks of code " |
| 45 | +"easier. Press :kbd:`F3` to return to the regular prompt." |
| 46 | +msgstr "" |
| 47 | +"Python 3.13 ਤੋਂ ਡਿਫਾਲਟ ਤੌਰ 'ਤੇ ਇੱਕ ਨਵਾਂ interactive shell ਵਰਤਿਆ ਜਾਂਦਾ " |
| 48 | +"ਹੈ। ਇਹ ਰੰਗ, multiline editing, history browsing ਅਤੇ paste mode ਦਾ " |
| 49 | +"ਸਮਰਥਨ ਕਰਦਾ ਹੈ। ਰੰਗ ਬੰਦ ਕਰਨ ਲਈ :ref:`using-on-controlling-color` ਵੇਖੋ। " |
| 50 | +"Function keys ਕੁਝ ਵਾਧੂ ਵਿਸ਼ੇਸ਼ਤਾਵਾਂ ਦਿੰਦੀਆਂ ਹਨ। :kbd:`F1` interactive help " |
| 51 | +"browser :mod:`pydoc` ਖੋਲ੍ਹਦਾ ਹੈ। :kbd:`F2` output ਅਤੇ :term:`>>>` ਅਤੇ " |
| 52 | +":term:`...` prompts ਤੋਂ ਬਿਨਾਂ command-line history ਵੇਖਣ ਦੀ ਆਗਿਆ ਦਿੰਦਾ " |
| 53 | +"ਹੈ। :kbd:`F3` \"paste mode\" ਵਿੱਚ ਦਾਖਲ ਕਰਦਾ ਹੈ, ਜਿਸ ਨਾਲ ਕੋਡ ਦੇ ਵੱਡੇ " |
| 54 | +"ਬਲੌਕ ਪੇਸਟ ਕਰਨਾ ਆਸਾਨ ਹੋ ਜਾਂਦਾ ਹੈ। ਸਧਾਰਣ prompt 'ਤੇ ਵਾਪਸ ਆਉਣ ਲਈ " |
| 55 | +":kbd:`F3` ਦੁਬਾਰਾ ਦਬਾਓ।" |
| 56 | + |
| 57 | +#: ../../tutorial/appendix.rst:27 |
| 58 | +msgid "" |
| 59 | +"When using the new interactive shell, exit the shell by typing :kbd:`exit` " |
| 60 | +"or :kbd:`quit`. Adding call parentheses after those commands is not required." |
| 61 | +msgstr "" |
| 62 | +"ਨਵੇਂ interactive shell ਦੀ ਵਰਤੋਂ ਕਰਦੇ ਸਮੇਂ :kbd:`exit` ਜਾਂ :kbd:`quit` " |
| 63 | +"ਲਿਖ ਕੇ shell ਤੋਂ ਬਾਹਰ ਨਿਕਲਿਆ ਜਾ ਸਕਦਾ ਹੈ। ਇਨ੍ਹਾਂ ਕਮਾਂਡਾਂ ਦੇ ਬਾਅਦ " |
| 64 | +"parentheses ਜੋੜਨਾ ਲਾਜ਼ਮੀ ਨਹੀਂ ਹੈ।" |
| 65 | + |
| 66 | +#: ../../tutorial/appendix.rst:31 |
| 67 | +msgid "" |
| 68 | +"If the new interactive shell is not desired, it can be disabled via the :" |
| 69 | +"envvar:`PYTHON_BASIC_REPL` environment variable." |
| 70 | +msgstr "" |
| 71 | +"ਜੇ ਨਵਾਂ interactive shell ਨਹੀਂ ਚਾਹੀਦਾ, ਤਾਂ ਇਸਨੂੰ " |
| 72 | +":envvar:`PYTHON_BASIC_REPL` environment variable ਰਾਹੀਂ ਅਯੋਗ ਕੀਤਾ ਜਾ " |
| 73 | +"ਸਕਦਾ ਹੈ।" |
| 74 | + |
| 75 | +#: ../../tutorial/appendix.rst:37 |
| 76 | +msgid "Error Handling" |
| 77 | +msgstr "ਗਲਤੀ ਸੰਭਾਲ" |
| 78 | + |
| 79 | +#: ../../tutorial/appendix.rst:39 |
| 80 | +msgid "" |
| 81 | +"When an error occurs, the interpreter prints an error message and a stack " |
| 82 | +"trace. In interactive mode, it then returns to the primary prompt; when " |
| 83 | +"input came from a file, it exits with a nonzero exit status after printing " |
| 84 | +"the stack trace. (Exceptions handled by an :keyword:`except` clause in a :" |
| 85 | +"keyword:`try` statement are not errors in this context.) Some errors are " |
| 86 | +"unconditionally fatal and cause an exit with a nonzero exit status; this " |
| 87 | +"applies to internal inconsistencies and some cases of running out of " |
| 88 | +"memory. All error messages are written to the standard error stream; normal " |
| 89 | +"output from executed commands is written to standard output." |
| 90 | +msgstr "" |
| 91 | +"ਜਦੋਂ ਕੋਈ ਗਲਤੀ ਹੁੰਦੀ ਹੈ, interpreter ਇੱਕ error message ਅਤੇ stack trace " |
| 92 | +"ਛਾਪਦਾ ਹੈ। Interactive mode ਵਿੱਚ ਇਹ ਮੁੜ primary prompt 'ਤੇ ਆ ਜਾਂਦਾ ਹੈ। " |
| 93 | +"ਜੇ input ਕਿਸੇ ਫਾਈਲ ਤੋਂ ਆਇਆ ਹੋਵੇ ਤਾਂ stack trace ਛਾਪਣ ਤੋਂ ਬਾਅਦ nonzero " |
| 94 | +"exit status ਨਾਲ ਬੰਦ ਹੋ ਜਾਂਦਾ ਹੈ। (:keyword:`try` statement ਵਿੱਚ " |
| 95 | +":keyword:`except` ਦੁਆਰਾ ਸੰਭਾਲੀਆਂ exceptions ਇਸ ਸੰਦਰਭ ਵਿੱਚ ਗਲਤੀਆਂ ਨਹੀਂ " |
| 96 | +"ਮੰਨੀਆਂ ਜਾਂਦੀਆਂ।) ਕੁਝ ਗਲਤੀਆਂ ਗੰਭੀਰ ਹੁੰਦੀਆਂ ਹਨ ਅਤੇ nonzero exit status ਨਾਲ " |
| 97 | +"ਪ੍ਰੋਗਰਾਮ ਬੰਦ ਕਰ ਦਿੰਦੀਆਂ ਹਨ। ਇਹ ਅੰਦਰੂਨੀ ਅਸੰਗਤਤਾਵਾਂ ਅਤੇ memory ਖਤਮ ਹੋਣ ਦੇ " |
| 98 | +"ਕੁਝ ਮਾਮਲਿਆਂ 'ਤੇ ਲਾਗੂ ਹੁੰਦਾ ਹੈ। ਸਾਰੇ error messages standard error stream " |
| 99 | +"ਵਿੱਚ ਲਿਖੇ ਜਾਂਦੇ ਹਨ, ਜਦਕਿ ਆਮ output standard output ਵਿੱਚ ਲਿਖੀ ਜਾਂਦੀ ਹੈ।" |
| 100 | + |
| 101 | +#: ../../tutorial/appendix.rst:49 |
| 102 | +msgid "" |
| 103 | +"Typing the interrupt character (usually :kbd:`Control-C` or :kbd:`Delete`) " |
| 104 | +"to the primary or secondary prompt cancels the input and returns to the " |
| 105 | +"primary prompt. [#]_ Typing an interrupt while a command is executing raises " |
| 106 | +"the :exc:`KeyboardInterrupt` exception, which may be handled by a :keyword:" |
| 107 | +"`try` statement." |
| 108 | +msgstr "" |
| 109 | +"Primary ਜਾਂ secondary prompt 'ਤੇ interrupt character (ਆਮ ਤੌਰ 'ਤੇ " |
| 110 | +":kbd:`Control-C` ਜਾਂ :kbd:`Delete`) ਦਬਾਉਣ ਨਾਲ input ਰੱਦ ਹੋ ਜਾਂਦੀ ਹੈ ਅਤੇ " |
| 111 | +"ਮੁੜ primary prompt 'ਤੇ ਵਾਪਸੀ ਹੋ ਜਾਂਦੀ ਹੈ। [#]_ ਜੇ ਕਮਾਂਡ ਚੱਲ ਰਹੀ ਹੋਵੇ " |
| 112 | +"ਅਤੇ interrupt ਦਿੱਤਾ ਜਾਵੇ, ਤਾਂ :exc:`KeyboardInterrupt` exception " |
| 113 | +"ਉਤਪੰਨ ਹੁੰਦੀ ਹੈ, ਜਿਸਨੂੰ :keyword:`try` statement ਦੁਆਰਾ ਸੰਭਾਲਿਆ ਜਾ ਸਕਦਾ " |
| 114 | +"ਹੈ।" |
| 115 | + |
| 116 | +#: ../../tutorial/appendix.rst:59 |
| 117 | +msgid "Executable Python Scripts" |
| 118 | +msgstr "ਚਲਾਉਣਯੋਗ Python ਸਕ੍ਰਿਪਟਾਂ" |
| 119 | + |
| 120 | +#: ../../tutorial/appendix.rst:61 |
| 121 | +msgid "" |
| 122 | +"On BSD'ish Unix systems, Python scripts can be made directly executable, " |
| 123 | +"like shell scripts, by putting the line ::" |
| 124 | +msgstr "" |
| 125 | +"BSD-ਜਿਹੇ Unix ਸਿਸਟਮਾਂ 'ਤੇ Python ਸਕ੍ਰਿਪਟਾਂ ਨੂੰ shell scripts ਵਾਂਗ ਸਿੱਧਾ " |
| 126 | +"ਚਲਾਉਣਯੋਗ ਬਣਾਇਆ ਜਾ ਸਕਦਾ ਹੈ, ਇਸ ਲਈ ਹੇਠਾਂ ਦਿੱਤੀ ਲਾਈਨ ਜੋੜੋ::" |
| 127 | + |
| 128 | +#: ../../tutorial/appendix.rst:64 |
| 129 | +msgid "#!/usr/bin/env python3" |
| 130 | +msgstr "#!/usr/bin/env python3" |
| 131 | + |
| 132 | +#: ../../tutorial/appendix.rst:66 |
| 133 | +msgid "" |
| 134 | +"(assuming that the interpreter is on the user's :envvar:`PATH`) at the " |
| 135 | +"beginning of the script and giving the file an executable mode. The ``#!`` " |
| 136 | +"must be the first two characters of the file. On some platforms, this first " |
| 137 | +"line must end with a Unix-style line ending (``'\\n'``), not a Windows " |
| 138 | +"(``'\\r\\n'``) line ending. Note that the hash, or pound, character, " |
| 139 | +"``'#'``, is used to start a comment in Python." |
| 140 | +msgstr "" |
| 141 | +"(ਇਹ ਮੰਨਦੇ ਹੋਏ ਕਿ interpreter ਵਰਤੋਂਕਾਰ ਦੇ :envvar:`PATH` ਵਿੱਚ ਹੈ) ਇਸਨੂੰ " |
| 142 | +"ਸਕ੍ਰਿਪਟ ਦੀ ਸ਼ੁਰੂਆਤ ਵਿੱਚ ਰੱਖੋ ਅਤੇ ਫਾਈਲ ਨੂੰ executable mode ਦਿਓ। ``#!`` " |
| 143 | +"ਫਾਈਲ ਦੇ ਪਹਿਲੇ ਦੋ ਅੱਖਰ ਹੋਣੇ ਚਾਹੀਦੇ ਹਨ। ਕੁਝ ਪਲੇਟਫਾਰਮਾਂ 'ਤੇ ਇਹ ਪਹਿਲੀ ਲਾਈਨ " |
| 144 | +"Unix-style line ending (``'\\n'``) ਨਾਲ ਖਤਮ ਹੋਣੀ ਚਾਹੀਦੀ ਹੈ, Windows " |
| 145 | +"(``'\\r\\n'``) line ending ਨਾਲ ਨਹੀਂ। ਧਿਆਨ ਦਿਓ ਕਿ ``'#'`` ਚਿੰਨ੍ਹ Python " |
| 146 | +"ਵਿੱਚ comment ਸ਼ੁਰੂ ਕਰਨ ਲਈ ਵਰਤਿਆ ਜਾਂਦਾ ਹੈ।" |
| 147 | + |
| 148 | +#: ../../tutorial/appendix.rst:73 |
| 149 | +msgid "" |
| 150 | +"The script can be given an executable mode, or permission, using the :" |
| 151 | +"program:`chmod` command." |
| 152 | +msgstr "" |
| 153 | +"ਸਕ੍ਰਿਪਟ ਨੂੰ executable mode ਜਾਂ ਅਨੁਮਤੀ :program:`chmod` ਕਮਾਂਡ ਰਾਹੀਂ ਦਿੱਤੀ " |
| 154 | +"ਜਾ ਸਕਦੀ ਹੈ।" |
| 155 | + |
| 156 | +#: ../../tutorial/appendix.rst:76 |
| 157 | +msgid "$ chmod +x myscript.py" |
| 158 | +msgstr "$ chmod +x myscript.py" |
| 159 | + |
| 160 | +#: ../../tutorial/appendix.rst:80 |
| 161 | +msgid "" |
| 162 | +"On Windows systems, there is no notion of an \"executable mode\". The " |
| 163 | +"Python installer automatically associates ``.py`` files with ``python.exe`` " |
| 164 | +"so that a double-click on a Python file will run it as a script. The " |
| 165 | +"extension can also be ``.pyw``, in that case, the console window that " |
| 166 | +"normally appears is suppressed." |
| 167 | +msgstr "" |
| 168 | +"Windows ਸਿਸਟਮਾਂ ਵਿੱਚ \"executable mode\" ਦੀ ਕੋਈ ਧਾਰਣਾ ਨਹੀਂ ਹੁੰਦੀ। Python " |
| 169 | +"installer ਆਪਣੇ ਆਪ ``.py`` ਫਾਈਲਾਂ ਨੂੰ ``python.exe`` ਨਾਲ ਜੋੜ ਦਿੰਦਾ ਹੈ, " |
| 170 | +"ਤਾਂ ਜੋ Python ਫਾਈਲ 'ਤੇ ਡਬਲ-ਕਲਿੱਕ ਕਰਨ ਨਾਲ ਉਹ ਸਕ੍ਰਿਪਟ ਵਜੋਂ ਚੱਲ ਪਏ। " |
| 171 | +"Extension ``.pyw`` ਵੀ ਹੋ ਸਕਦੀ ਹੈ; ਉਸ ਸਥਿਤੀ ਵਿੱਚ ਆਮ ਤੌਰ 'ਤੇ ਦਿਖਾਈ ਦੇਣ " |
| 172 | +"ਵਾਲੀ console window ਨਹੀਂ ਦਿਖਾਈ ਜਾਂਦੀ।" |
| 173 | + |
| 174 | +#: ../../tutorial/appendix.rst:90 |
| 175 | +msgid "The Interactive Startup File" |
| 176 | +msgstr "ਇੰਟਰਐਕਟਿਵ ਸਟਾਰਟਅੱਪ ਫਾਈਲ" |
| 177 | + |
| 178 | +#: ../../tutorial/appendix.rst:92 |
| 179 | +msgid "" |
| 180 | +"When you use Python interactively, it is frequently handy to have some " |
| 181 | +"standard commands executed every time the interpreter is started. You can " |
| 182 | +"do this by setting an environment variable named :envvar:`PYTHONSTARTUP` to " |
| 183 | +"the name of a file containing your start-up commands. This is similar to " |
| 184 | +"the :file:`.profile` feature of the Unix shells." |
| 185 | +msgstr "" |
| 186 | +"ਜਦੋਂ ਤੁਸੀਂ Python ਨੂੰ ਇੰਟਰਐਕਟਿਵ ਤਰੀਕੇ ਨਾਲ ਵਰਤਦੇ ਹੋ, ਤਾਂ ਅਕਸਰ ਇਹ ਲਾਭਦਾਇਕ " |
| 187 | +"ਹੁੰਦਾ ਹੈ ਕਿ interpreter ਸ਼ੁਰੂ ਹੋਣ ਹਰ ਵਾਰ ਕੁਝ ਮਿਆਰੀ ਕਮਾਂਡਾਂ ਆਪਣੇ ਆਪ ਚੱਲਣ। " |
| 188 | +"ਇਸ ਲਈ ਤੁਸੀਂ :envvar:`PYTHONSTARTUP` environment variable ਨੂੰ ਉਸ ਫਾਈਲ " |
| 189 | +"ਦੇ ਨਾਮ 'ਤੇ ਸੈੱਟ ਕਰ ਸਕਦੇ ਹੋ ਜਿਸ ਵਿੱਚ ਤੁਹਾਡੀਆਂ startup commands ਹੋਣ। ਇਹ " |
| 190 | +"Unix shells ਦੀ :file:`.profile` ਵਿਸ਼ੇਸ਼ਤਾ ਵਰਗਾ ਹੈ।" |
| 191 | + |
| 192 | +#: ../../tutorial/appendix.rst:98 |
| 193 | +msgid "" |
| 194 | +"This file is only read in interactive sessions, not when Python reads " |
| 195 | +"commands from a script, and not when :file:`/dev/tty` is given as the " |
| 196 | +"explicit source of commands (which otherwise behaves like an interactive " |
| 197 | +"session). It is executed in the same namespace where interactive commands " |
| 198 | +"are executed, so that objects that it defines or imports can be used without " |
| 199 | +"qualification in the interactive session. You can also change the prompts " |
| 200 | +"``sys.ps1`` and ``sys.ps2`` in this file." |
| 201 | +msgstr "" |
| 202 | +"ਇਹ ਫਾਈਲ ਕੇਵਲ interactive sessions ਵਿੱਚ ਪੜ੍ਹੀ ਜਾਂਦੀ ਹੈ, ਨਾ ਕਿ ਜਦੋਂ Python " |
| 203 | +"ਕਿਸੇ script ਤੋਂ ਕਮਾਂਡਾਂ ਪੜ੍ਹਦਾ ਹੈ, ਅਤੇ ਨਾ ਹੀ ਜਦੋਂ :file:`/dev/tty` ਨੂੰ " |
| 204 | +"ਕਮਾਂਡਾਂ ਦੇ ਸਪਸ਼ਟ ਸਰੋਤ ਵਜੋਂ ਦਿੱਤਾ ਜਾਂਦਾ ਹੈ। ਇਹ ਉਸੇ namespace ਵਿੱਚ ਚਲਾਈ ਜਾਂਦੀ " |
| 205 | +"ਹੈ ਜਿੱਥੇ interactive commands ਚਲਦੀਆਂ ਹਨ, ਇਸ ਲਈ ਇਸ ਦੁਆਰਾ ਪਰਿਭਾਸ਼ਿਤ ਜਾਂ " |
| 206 | +"import ਕੀਤੀਆਂ ਵਸਤੂਆਂ ਨੂੰ ਸਿੱਧਾ ਵਰਤਿਆ ਜਾ ਸਕਦਾ ਹੈ। ਤੁਸੀਂ ਇਸ ਫਾਈਲ ਵਿੱਚ " |
| 207 | +"``sys.ps1`` ਅਤੇ ``sys.ps2`` prompts ਵੀ ਬਦਲ ਸਕਦੇ ਹੋ।" |
| 208 | + |
| 209 | +#: ../../tutorial/appendix.rst:106 |
| 210 | +msgid "" |
| 211 | +"If you want to read an additional start-up file from the current directory, " |
| 212 | +"you can program this in the global start-up file using code like ``if os." |
| 213 | +"path.isfile('.pythonrc.py'): exec(open('.pythonrc.py').read())``. If you " |
| 214 | +"want to use the startup file in a script, you must do this explicitly in the " |
| 215 | +"script::" |
| 216 | +msgstr "" |
| 217 | +"ਜੇ ਤੁਸੀਂ ਮੌਜੂਦਾ ਡਾਇਰੈਕਟਰੀ ਤੋਂ ਕੋਈ ਵਾਧੂ startup file ਪੜ੍ਹਨਾ ਚਾਹੁੰਦੇ ਹੋ, " |
| 218 | +"ਤਾਂ ਤੁਸੀਂ global startup file ਵਿੱਚ ``if os.path.isfile('.pythonrc.py'): " |
| 219 | +"exec(open('.pythonrc.py').read())`` ਵਰਗਾ ਕੋਡ ਲਿਖ ਸਕਦੇ ਹੋ। ਜੇ startup " |
| 220 | +"file ਨੂੰ ਕਿਸੇ script ਵਿੱਚ ਵਰਤਣਾ ਹੋਵੇ, ਤਾਂ ਇਹ ਕੰਮ script ਵਿੱਚ ਸਪਸ਼ਟ ਤੌਰ " |
| 221 | +"'ਤੇ ਕਰਨਾ ਪਵੇਗਾ::" |
| 222 | + |
| 223 | +#: ../../tutorial/appendix.rst:112 |
| 224 | +msgid "" |
| 225 | +"import os\n" |
| 226 | +"filename = os.environ.get('PYTHONSTARTUP')\n" |
| 227 | +"if filename and os.path.isfile(filename):\n" |
| 228 | +" with open(filename) as fobj:\n" |
| 229 | +" startup_file = fobj.read()\n" |
| 230 | +" exec(startup_file)" |
| 231 | +msgstr "" |
| 232 | +"import os\n" |
| 233 | +"filename = os.environ.get('PYTHONSTARTUP')\n" |
| 234 | +"if filename and os.path.isfile(filename):\n" |
| 235 | +" with open(filename) as fobj:\n" |
| 236 | +" startup_file = fobj.read()\n" |
| 237 | +" exec(startup_file)" |
| 238 | + |
| 239 | +#: ../../tutorial/appendix.rst:123 |
| 240 | +msgid "The Customization Modules" |
| 241 | +msgstr "ਅਨੁਕੂਲਨ ਮੋਡੀਊਲ" |
| 242 | + |
| 243 | +#: ../../tutorial/appendix.rst:125 |
| 244 | +msgid "" |
| 245 | +"Python provides two hooks to let you customize it: :index:`sitecustomize` " |
| 246 | +"and :index:`usercustomize`. To see how it works, you need first to find the " |
| 247 | +"location of your user site-packages directory. Start Python and run this " |
| 248 | +"code::" |
| 249 | +msgstr "" |
| 250 | +"Python ਤੁਹਾਨੂੰ ਇਸਨੂੰ ਅਨੁਕੂਲਿਤ ਕਰਨ ਲਈ ਦੋ hooks ਦਿੰਦਾ ਹੈ: " |
| 251 | +":index:`sitecustomize` ਅਤੇ :index:`usercustomize`। ਇਹ ਕਿਵੇਂ ਕੰਮ ਕਰਦੇ " |
| 252 | +"ਹਨ, ਇਹ ਵੇਖਣ ਲਈ ਪਹਿਲਾਂ ਆਪਣੀ user site-packages ਡਾਇਰੈਕਟਰੀ ਦਾ ਸਥਾਨ ਲੱਭੋ। " |
| 253 | +"Python ਸ਼ੁਰੂ ਕਰੋ ਅਤੇ ਇਹ ਕੋਡ ਚਲਾਓ::" |
| 254 | + |
| 255 | +#: ../../tutorial/appendix.rst:129 |
| 256 | +msgid "" |
| 257 | +">>> import site\n" |
| 258 | +">>> site.getusersitepackages()\n" |
| 259 | +"'/home/user/.local/lib/python3.x/site-packages'" |
| 260 | +msgstr "" |
| 261 | +">>> import site\n" |
| 262 | +">>> site.getusersitepackages()\n" |
| 263 | +"'/home/user/.local/lib/python3.x/site-packages'" |
| 264 | + |
| 265 | +#: ../../tutorial/appendix.rst:133 |
| 266 | +msgid "" |
| 267 | +"Now you can create a file named :file:`usercustomize.py` in that directory " |
| 268 | +"and put anything you want in it. It will affect every invocation of Python, " |
| 269 | +"unless it is started with the :option:`-s` option to disable the automatic " |
| 270 | +"import." |
| 271 | +msgstr "" |
| 272 | +"ਹੁਣ ਤੁਸੀਂ ਉਸ ਡਾਇਰੈਕਟਰੀ ਵਿੱਚ :file:`usercustomize.py` ਨਾਮ ਦੀ ਫਾਈਲ ਬਣਾ " |
| 273 | +"ਸਕਦੇ ਹੋ ਅਤੇ ਇਸ ਵਿੱਚ ਆਪਣੀ ਪਸੰਦ ਦੀ ਕੋਈ ਵੀ ਸਮੱਗਰੀ ਰੱਖ ਸਕਦੇ ਹੋ। ਇਹ Python ਦੇ " |
| 274 | +"ਹਰ ਚਲਾਉਣ 'ਤੇ ਪ੍ਰਭਾਵ ਪਾਏਗੀ, ਜਦ ਤੱਕ Python ਨੂੰ automatic import ਬੰਦ ਕਰਨ " |
| 275 | +"ਲਈ :option:`-s` ਵਿਕਲਪ ਨਾਲ ਸ਼ੁਰੂ ਨਾ ਕੀਤਾ ਗਿਆ ਹੋਵੇ।" |
| 276 | + |
| 277 | +#: ../../tutorial/appendix.rst:137 |
| 278 | +msgid "" |
| 279 | +":index:`sitecustomize` works in the same way, but is typically created by an " |
| 280 | +"administrator of the computer in the global site-packages directory, and is " |
| 281 | +"imported before :index:`usercustomize`. See the documentation of the :mod:" |
| 282 | +"`site` module for more details." |
| 283 | +msgstr "" |
| 284 | +":index:`sitecustomize` ਵੀ ਇਸੇ ਤਰ੍ਹਾਂ ਕੰਮ ਕਰਦਾ ਹੈ, ਪਰ ਆਮ ਤੌਰ 'ਤੇ ਇਸਨੂੰ " |
| 285 | +"ਕੰਪਿਊਟਰ ਦਾ ਪ੍ਰਸ਼ਾਸਕ global site-packages ਡਾਇਰੈਕਟਰੀ ਵਿੱਚ ਬਣਾਉਂਦਾ ਹੈ ਅਤੇ " |
| 286 | +"ਇਸਨੂੰ :index:`usercustomize` ਤੋਂ ਪਹਿਲਾਂ import ਕੀਤਾ ਜਾਂਦਾ ਹੈ। ਹੋਰ " |
| 287 | +"ਵੇਰਵਿਆਂ ਲਈ :mod:`site` ਮੋਡੀਊਲ ਦੀ ਦਸਤਾਵੇਜ਼ੀਕਰਨ ਵੇਖੋ।" |
| 288 | + |
| 289 | +#: ../../tutorial/appendix.rst:144 |
| 290 | +msgid "Footnotes" |
| 291 | +msgstr "ਫੁਟਨੋਟ" |
| 292 | + |
| 293 | +#: ../../tutorial/appendix.rst:145 |
| 294 | +msgid "A problem with the GNU Readline package may prevent this." |
| 295 | +msgstr "GNU Readline ਪੈਕੇਜ ਨਾਲ ਸੰਬੰਧਿਤ ਕੋਈ ਸਮੱਸਿਆ ਇਸਨੂੰ ਰੋਕ ਸਕਦੀ ਹੈ।" |
0 commit comments